ਯੂਕੇ ਵਿੱਚ ਭਾਰਤੀ ਸਟੂਡੈਂਸਟ ਨੂੰ ਕਿਉਂ ਮਿਲ ਰਹੀਆਂ 'ਧਮਕੀਆਂ'

ਵੀਡੀਓ ਕੈਪਸ਼ਨ, ਯੂਕੇ ਵਿੱਚ ਭਾਰਤੀ ਸਟੂਡੈਂਸਟ ਨੂੰ ਕਿਉਂ ਮਿਲ ਰਹੀਆਂ 'ਧਮਕੀਆਂ'
ਪ੍ਰਕਾਸ਼ਿਤ

ਕੁਝ ਦਿਨ ਪਹਿਲਾਂ ਅਸੀਂ ਦਿਖਾਇਆ ਸੀ ਕਿ ਕਿਵੇਂ ਪੂਰਬੀ ਲੰਡਨ ਦਾ ਇੱਕ ਫੂਡ ਬੈਂਕ ਹਰ ਹਫਤੇ ਵਿਦੇਸ਼ ਤੋਂ ਆਏ 1700 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਖਾਣਾ ਖੁਆ ਰਿਹਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਭਾਰਤ ਤੋਂ ਆਏ ਹਨ।

ਹੁਣ ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਯੂਨੀਵਰਸਿਟੀਆਂ ਇਨ੍ਹਾਂ ਵਿਦਿਆਰਥੀਆਂ ਨੂੰ ਧਮਕਾ ਰਹੀਆਂ ਹਨ, ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਫੀਸ ਅਦਾ ਕਰਨ ਨਹੀਂ ਤਾਂ ਉਨ੍ਹਾਂ ਨੂੰ ਕੋਰਸ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਰਿਪੋਰਟ- ਗਗਨ ਸੱਬਰਵਾਲ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)