ਕੋਰੋਨਾਵਾਇਰਸ: ਯੂਕੇ ਪੜ੍ਹਾਈ ਕਰਨ ਗਏ ਵਿਦਿਆਰਥੀ ਖਾਣੇ ਲਈ ਲਾਈਨਾਂ ਵਿੱਚ ਲੱਗਣ ਨੂੰ ਕਿਉਂ ਮਜਬੂਰ

ਵੀਡੀਓ ਕੈਪਸ਼ਨ, ਯੂਕੇ ਪੜ੍ਹਾਈ ਕਰਨ ਗਏ ਵਿਦਿਆਰਥੀ ਖਾਣੇ ਲਈ ਲਾਈਨਾਂ ਵਿੱਚ ਲੱਗਣ ਨੂੰ ਕਿਉਂ ਮਜਬੂਰ
ਪ੍ਰਕਾਸ਼ਿਤ

ਯੂਕੇ ਵਿੱਚ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਖਾਣੇ ਲਈ ਫੂਡ ਬੈਂਕ 'ਤੇ ਨਿਰਭਰ ਹਨ ਕਿਉਂਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ ਕਰਕੇ ਕਈਆਂ ਦੀਆਂ ਪਾਰਟ-ਟਾਈਮ ਨੌਕਰੀਆਂ ਨਹੀਂ ਰਹੀਆਂ।

ਕਈ ਵਿਦਿਆਰਥੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਯੂਕੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਗਏ ਹਨ। ਪਰ ਉਹ ਹੁਣ ਵਿਦੇਸ਼ੀ ਧਰਤੀ 'ਤੇ ਲਾਈਨਾਂ ਵਿੱਚ ਲੱਗਣ ਨੂੰ ਮਜਬੂਰ ਹਨ।

ਰਿਪੋਰਟ- ਗੱਗਨ ਸਭਰਵਾਲ, ਬੀਬੀਸੀ ਪੱਤਰਕਾਰ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)