ਭਾਰਤੀ ਪਾਸਪੋਰਟ ਕਿੰਨਾ ਦਮਦਾਰ ਹੈ, ਸਭ ਤੋਂ ਤਾਕਤਵਰ ਪਾਸਪੋਰਟ ਕਿੱਥੋਂ ਦਾ ਹੈ?

ਵੀਡੀਓ ਕੈਪਸ਼ਨ, ਭਾਰਤੀ ਪਾਸਪੋਰਟ ਕਿੰਨਾ ਦਮਦਾਰ ਹੈ, ਸਭ ਤੋਂ ਤਾਕਤਵਰ ਪਾਸਪੋਰਟ ਕਿੱਥੋਂ ਦਾ ਹੈ?
ਪ੍ਰਕਾਸ਼ਿਤ

ਕਿਸੀ ਦੇਸ਼ ਵਿੱਚ ਘੁੰਮਣ ਜਾਣਾ ਹੋਵੇ, ਨੌਕਰੀ ਕਰਨੀ ਹੋਵੇ ਜਾਂ ਕਿਸੇ ਹੋਰ ਕੰਮ ਲਈ ਜਾਣਾ ਹੋਵੇ ਤਾਂ ਤੁਹਾਨੂੰ ਵੀਜ਼ਾ ਲੈਣਾ ਪੈਂਦਾ ਹੈ।

ਉਸ ਦੇਸ਼ ਦਾ ਵੀਜ਼ਾ ਤੁਹਾਨੂੰ ਕਿਨ੍ਹੀਂ ਆਸਾਨੀ ਜਾਂ ਮੁਸ਼ਕਲ ਨਾਲ ਮਿਲੇਗਾ, ਇਸ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ ਤੁਹਾਡਾ ਪਾਸਪੋਰਟ।

ਆਖ਼ਰ ਉਹ ਕਿਹੜੇ ਪੈਮਾਨੇ ਹਨ ਜੋ ਤੁਹਾਡੀ ਪਾਸਪੋਰਟ ਦੀ ਤਾਕਤ ਨੂੰ ਤੈਅ ਕਰਦੇ ਹਨ ਅਤੇ ਭਾਰਤੀ ਪਾਸਪੋਰਟ ਵਿੱਚ ਕਿਨ੍ਹਾਂ ਦਮ ਹੈ...ਜਾਣੋ ਇਸ ਰਿਪੋਰਟ ’ਚ...

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)