ਕੂ ਐਪ ਕੀ ਹੈ ਜਿਸ 'ਤੇ ਭਾਰਤ ਦੇ ਆਗੂਆਂ ਨੇ ਬਣਾਇਆ ਅਕਾਊਂਟ
ਪ੍ਰਕਾਸ਼ਿਤ
ਟਵਿੱਟਰ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰੇਲ ਮੰਤਰੀ ਪੀਯੂਸ਼ ਗੋਇਲ ਸਣੇ ਕਈ ਮੰਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੂ ਐਪ ਉੱਤੇ ਆਪਣਾ ਅਕਾਊਂਟ ਬਣਾਇਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਾਰਤੀ ਮਾਈਕ੍ਰੋ ਬਲਾਗਿੰਗ ਸਾਈਟ 'ਤੇ ਉਨ੍ਹਾਂ ਨਾਲ ਜੁੜਨ।
ਪਰ ਇਹ ਕੂ ਐਪ ਕੀ ਹੈ?
ਐਡਿਟ- ਰਾਜਨ ਪਪਨੇਜਾ
