ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਟਿਕੈਤ ਨਾਲ ਜੁੜੇ ਕਿੱਸੇ ਜਾਣੋ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਸਿੰਘ ਟਿਕੈਤ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।
ਬਾਬਾ ਟਿਕੈਤ ਦੇ ਨਾਮ ਨਾਲ ਜਾਣੇ ਜਾਂਦੇ ਯੂਪੀ ਦੇ ਮਸ਼ਹੂਰ ਕਿਸਾਨ ਆਗੂ ਰਹੇ ਮਹਿੰਦਰ ਸਿੰਘ ਟਿਕੈਤ ਨਾਲ ਜੁੜੇ ਕੁਝ ਕਿੱਸੇ ਦੱਸਦੇ ਹਾਂ।
ਟਿਕੈਤ ਦੇ ਕਰੀਅਰ ਦਾ ਸਭ ਤੋਂ ਵੱਡਾ ਪਲ ਉਦੋਂ ਆਇਆ ਜਦੋਂ ਉਨ੍ਹਾਂ ਨੇ 25 ਅਕਤੂਬਰ 1988 ਨੂੰ ਦਿੱਲੀ ਦੇ ਮਸ਼ਹੂਰ ਬੋਟ ਕਲੱਬ ਦੇ ਲਾਅਨ ਨੇੜੇ ਪੰਜ ਲੱਖ ਕਿਸਾਨਾਂ ਨੂੰ ਇਕੱਠਾ ਕੀਤਾ।
ਐਡਿਟ- ਰਾਜਨ ਪਪਨੇਜਾ
