ਇਹ ਔਰਤ ਟਰੱਕ ਚਲਾ ਕੇ 4500 ਪਿੰਡਾਂ ਦੀ ਯਾਤਰਾ ਕਿਉਂ ਕਰ ਰਹੀ
ਪ੍ਰਕਾਸ਼ਿਤ
ਦੁਰਈਆ ਮੁਸਤਫਾ ਮੁਤਾਬਕ ਉਨ੍ਹਾਂ ਨੇ ਕੋਵਿਡ-19 ਦੌਰਾਨ ਹਰ ਰੋਜ਼ ਔਸਤਨ ਕਰੀਬ 3000 ਲੋਕਾਂ ਨੂੰ ਖਾਣਾ ਦਿੱਤਾ ਅਤੇ ਰਾਸ਼ਨ ਵੀ ਵੰਡਿਆ।
ਉਹ ਆਪਣੇ ਟਰੱਕ ਵਿੱਚ ਸੈਨੇਟਰੀ ਪੈਡ ਅਤੇ ਹੋਰ ਲੋੜੀਂਦੀਆਂ ਵਸਤਾਂ ਨੂੰ ਔਰਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹੈ।