ਕਿਸਾਨ ਅੰਦੋਲਨ: 'ਇੱਕ ਪੁੱਤ ਫੌਜੀ, ਇੱਕ ਜੇਲ੍ਹ ’ਚ, ਸਮਝ ਸਕਦੇ ਹੋ, ਦਿਲ 'ਤੇ ਕੀ ਬੀਤਦੀ ਹੈ'
ਪ੍ਰਕਾਸ਼ਿਤ
26 ਜਨਵਰੀ ਨੂੰ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੌਰਾਨ ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ ਮੋਗਾ ਦੇ ਪਿੰਡ ਤਤਾਰੀਏ ਵਾਲਾ ਦੇ ਨੌਜਵਾਨ ਵੀ ਸ਼ਾਮਲ ਹਨ।
ਪਿੰਡ ਵਾਸੀਆਂ ਮੁਤਾਬਕ ਇੱਥੋਂ ਦੇ 11 ਨੌਜਵਾਨ ਜੇਲ੍ਹ ਵਿੱਚ ਹਨ।
ਇਸ ਬਾਰੇ ਉਨ੍ਹਾਂ ਦੇ ਪਰਿਵਾਰਾਂ ਦਾ ਕੀ ਕਹਿਣਾ ਹੈ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਸਦਫ਼ ਖਾਨ