ਕਿਸਾਨ ਅੰਦੋਲਨ: ਰਵਾਇਤੀ ਖੇਤੀ ਸੰਦਾਂ ਨਾਲ ਕਿਸਾਨਾਂ ਨੇ ਰੋਸ ਜਤਾਇਆ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਗਾ ਵਿੱਚ ਬਜ਼ੁਰਗ ਕਿਸਾਨਾਂ ਵੱਲੋਂ ਰਵਾਇਤੀ ਖੇਤੀ ਸੰਦ ਲੈ ਕੇ ਮੁਜ਼ਾਹਰਾ ਕੀਤਾ ਗਿਆ।
ਕਿਸਾਨਾਂ ਵੱਲੋਂ ਵੱਖ-ਵੱਖ ਖੇਤੀ ਸੰਦਾਂ ਨਾਲ ਰੋਸ ਜਤਾਇਆ ਗਿਆ। ਮਹਿਲਾ ਕਿਸਾਨਾਂ ਨੇ ਲਿਆ ਵੱਡੇ ਪੱਧਰ ਉੱਤੇ ਹਿੱਸਾ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਰਾਜਨ ਪਪਨੇਜਾ