ਕਿਸਾਨ ਅੰਦੋਲਨ: 'ਪੁੱਤ ਚਲਾ ਗਿਆ ਪਰ ਉਸਦਾ ਟਰੈਕਟਰ ਸਿੰਘੂ ਬਾਰਡਰ 'ਤੇ ਹਾਜ਼ਰੀ ਲਵਾ ਰਿਹਾ'
ਪ੍ਰਕਾਸ਼ਿਤ
ਬਠਿੰਡਾ ਦੇ ਪਿੰਡ ਮੰਡੀ ਕਲਾਂ ਦੇ 24 ਸਾਲਾਂ ਨੌਜਵਾਨ ਮਨਪ੍ਰੀਤ ਸਿੰਘ ਦੀ ਦਿੱਲੀ ਧਰਨੇ ਦੌਰਾਨ ਮੌਤ ਹੋ ਗਈ। 6 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਹਾਲਾਂਕਿ ਉਨ੍ਹਾਂ ਦਾ ਟਰੈਕਟਰ ਅਜੇ ਵੀ ਸਿੰਘੂ ਬਾਰਡਰ ’ਤੇ ਖੜ੍ਹਾ ਹੋਇਆ ਹੈ। ਮਨਪ੍ਰੀਤ ਸਿੰਘ ਦਾ ਅਗਲੇ ਕੁਝ ਹੀ ਦਿਨਾਂ ’ਚ ਵਿਆਹ ਹੋਣ ਵਾਲਾ ਸੀ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਰਾਜਨ ਪਪਨੇਜਾ