ਸਿੰਘੂ ਬਾਰਡਰ 'ਤੇ ਤਣਾਅਪੂਰਨ ਹਾਲਾਤ. ਮੁਜ਼ਾਹਰੇ ਵਿਚਾਲੇ ਚੱਲੀਆਂ ਡਾਂਗਾਂ

ਵੀਡੀਓ ਕੈਪਸ਼ਨ, ਸਿੰਘੂ ਬਾਰਡਰ 'ਤੇ ਤਣਾਅਪੂਰਨ ਹਾਲਾਤ. ਮੁਜ਼ਾਹਰੇ ਵਿਚਾਲੇ ਚੱਲੀਆਂ ਡਾਂਗਾਂ
ਪ੍ਰਕਾਸ਼ਿਤ

ਬੀਤੇ ਦੋ ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ ਪਰ 26 ਜਨਵਰੀ ਦੀ ਘਟਨਾ ਤੋਂ ਬਾਅਦ ਧਰਨਾ ਹਟਵਾਉਣ ਲਈ ਮੁਜ਼ਾਹਰੇ ਹੋ ਰਹੇ ਹਨ।

ਇਸੇ ਵਿਚਾਲੇ ਅੱਜ ਸਿੰਘੂ ਬਾਰਡਰ 'ਤੇ ਹਾਲਾਤ ਤਣਾਅਪੂਰਨ ਹੋ ਗਏ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤਾਇਨਾਤ ਹੈ। ਪੱਥਰਬਾਜ਼ੀ ਅਤੇ ਝੜਪਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)