ਕਿਸਾਨ ਅੰਦੋਲਨ: ਹਰਿਆਣਾ ਦੀਆਂ ਔਰਤਾਂ ਨੇ ਕੁਝ ਇਸ ਤਰ੍ਹਾਂ ਚੁੱਕੀ ਖੇਤੀ ਕਾਨੂੰਨਾਂ ਖਿਲਾਫ ਆਵਾਜ਼

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਰਵਾਇਤੀ ਪਹਿਰਾਵਾ ਪਾ ਕੇ ਹਰਿਆਣਾ ਦੀਆਂ ਔਰਤਾਂ ਨੇ ਲਿਆ ਕਿਸਾਨ ਸੰਘਰਸ਼ ’ਚ ਹਿੱਸਾ
ਪ੍ਰਕਾਸ਼ਿਤ

ਮਹਿਲਾ ਕਿਸਾਨ ਦਿਵਸ ਦੇ ਮੌਕੇ ਟਰੈਕਟਰ ਪਰੇਡ ’ਚ ਸ਼ਿਰਕਤ ਕਰਨ ਲਈ ਇਹ ਮਹਿਲਾਵਾਂ ਦਿੱਲੀ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਉਹ ਵਾਪਸੀ ਨਹੀਂ ਕਰਨਗੀਆਂ।

ਰਿਪੋਰਟ- ਸੱਤ ਸਿੰਘ, ਪ੍ਰਭੂ ਦਿਆਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)