ਇਸ ਔਰਤ ਨੂੰ ਐਂਬੂਲੈਂਸ ਡਰਾਈਵਰ ਬਣਨ ਦੀ ਲੋੜ ਕਿਉਂ ਪਈ
ਪ੍ਰਕਾਸ਼ਿਤ
ਗੁਜਰਾਤ ਦੀ ਗੀਤਾਬੇਨ ਗੌਂਰਗਭਾਈ ਪੁਰੋਹਿਤ ਐਂਬੂਲੈਂਸ ਡਰਾਈਵਰ ਹੈ, ਉਹ ਸਵੇਰੇ 8 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਡਿਊਟੀ ਕਰਦੇ ਹਨ। ਇੱਕ ਸਮੇਂ ਉਹ ਕੈਂਸਰ ਨਾਲ ਪੀੜਤ ਸਨ ਪਰ ਉਸਦੇ ਬਾਵਜੂਦ ਉਹ ਕੋਰੋਨਾ ਮਰੀਜ਼ਾਂ ਨੂੰ ਲਿਆਉਂਦੇ-ਛੱਡਦੇ ਸਨ।
ਰਿਪੋਰਟ- ਸਾਗਰ ਪਟੇਲ