ਕਿਸਾਨ ਅੰਦੋਲਨ: ਸਿੰਘੂ ਬਾਰਡਰ ’ਤੇ ਇਹ ‘ਮਿਨੀ ਹਸਪਤਾਲ’ ਕਿਵੇਂ ਕੰਮ ਕਰਦਾ ਹੈ

ਵੀਡੀਓ ਕੈਪਸ਼ਨ, ਸਿੰਘੂ ਬਾਰਡਰ ’ਤੇ ਇਹ ‘ਮਿਨੀ ਹਸਪਤਾਲ’ ਕਿਵੇਂ ਕੰਮ ਕਰਦਾ ਹੈ
ਪ੍ਰਕਾਸ਼ਿਤ

ਦਿੱਲੀ ਦੇ ਬਾਰਡਰਾਂ 'ਤੇ ਲੰਬੇ ਸਮੇਂ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਧਰਨਾ ਪ੍ਰਦਰਸ਼ਨ ਜਾਰੀ ਹੈ।

ਵੱਡੀ ਗਿਣਤੀ ਵਿੱਚ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਡਟੇ ਹੋਏ ਹਨ। ਇਸ ਵਿਚਾਲੇ ਸਿੰਘੂ ਬਾਰਡਰ 'ਤੇ ਇੱਕ ਮਿਨੀ ਹਸਪਤਾਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਲੋੜਵੰਦ ਪਹੁੰਚ ਕਰ ਸਕਦੇ ਹਨ। ਇਸ ਆਰਜੀ ਹਸਪਤਾਲ ਵਿੱਚ ਅਧੂਨਿਕ ਉਪਕਰਨਾਂ ਦੀ ਵੀ ਵਿਵਸਥਾ ਹੈ।

(ਵੀਡੀਓ- ANI)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)