ਕਿਸਾਨ ਅੰਦੋਲਨ: ਦਿੱਲੀ ਧਰਨੇ ਤੋਂ ਮੁੜ ਕੇ ਇਸ 22 ਸਾਲਾ ਕਿਸਾਨ ਨੇ ਕਿਉਂ ਕੀਤੀ ਖ਼ੁਦਕੁਸ਼ੀ

ਵੀਡੀਓ ਕੈਪਸ਼ਨ, ਦਿੱਲੀ ਧਰਨੇ ਤੋਂ ਮੁੜ ਕੇ ਇਸ 22 ਸਾਲਾ ਕਿਸਾਨ ਨੇ ਕਿਉਂ ਕੀਤੀ ਖ਼ੁਦਕੁਸ਼ੀ
ਪ੍ਰਕਾਸ਼ਿਤ

ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਦੇ 22 ਸਾਲਾ ਕਿਸਾਨ ਗੁਰਲਾਭ ਸਿੰਘ ਨੇ ਕਰੀਬ 10 ਦਿਨ ਪਹਿਲਾਂ ਦਿੱਲੀ ਧਰਨੇ ਤੋਂ ਮੁੜ ਕੇ ਖੁਦਕੁਸ਼ੀ ਕਰ ਲਈ। ਗੁਰਲਾਭ ਸਿੰਘ 15 ਦਿਨ ਦਿੱਲੀ ਧਰਨੇ ਵਿੱਚ ਬਿਤਾ ਕੇ ਆਏ ਸਨ।

ਗੁਰਲਾਭ ਸਿੰਘ ਦੇ ਪਰਿਵਾਰ ਉੱਪਰ 10 ਲੱਖ ਰੁਪਏ ਦਾ ਕਰਜ਼ਾ ਸੀ। ਉਹ ਖੇਡਾਂ ਵਿੱਚ ਵੀ ਕਾਫ਼ੀ ਜ਼ਿਆਦਾ ਸਰਗਰਮ ਸੀ।

(ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)