ਭਾਜਪਾ ਦਾ ਨਫਰਤ ਦਾ ਏਜੰਡਾ ਇੱਥੇ ਵਿਕਣ ਵਾਲਾ ਨਹੀਂ: ਫਾਰੁਕ ਅਬਦੁੱਲਾ

ਵੀਡੀਓ ਕੈਪਸ਼ਨ, ਭਾਜਪਾ ਦਾ ਨਫਰਤ ਦਾ ਏਜੰਡਾ ਇੱਥੇ ਵਿਕਣ ਵਾਲਾ ਨਹੀਂ- ਫਾਰੁਕ ਅਬਦੁੱਲਾ
ਪ੍ਰਕਾਸ਼ਿਤ

ਜੰਮੂ-ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੁਕ ਅਬਦੁੱਲਾ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ਵਿੱਚ ਕਦੇ ਆਪਣੀ ਥਾਂ ਨਹੀਂ ਬਣਾ ਸਕੇਗੀ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਨਫਰਤ ਦੇ ਏਜੰਡੇ ਨੂੰ ਪੂਰਾ ਦੇਸ਼ ਨਕਾਰ ਦੇਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਨਾਲ ਗੱਲ ਕਰਨ ਬਾਰੇ ਵੀ ਕਿਹਾ।

ਰਿਪੋਰਟ- ਮਾਜਿਦ ਜਹਾਂਗੀਰ, ਬੀਬੀਸੀ ਸਹਿਯੋਗੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)