Farmers Protest: ਮਨ ਕੀ ਬਾਤ ਖ਼ਿਲਾਫ਼ ਪੰਜਾਬ-ਹਰਿਆਣਾ 'ਚ ਖੜਕੇ ਥਾਲੀਆਂ-ਪੀਪੇ
ਪ੍ਰਕਾਸ਼ਿਤ
'ਮਨ ਕੀ ਬਾਤ' ਦੇ ਵਿਰੋਧ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਵਜਾਈਆਂ ਥਾਲੀਆਂ ਤੇ ਪੀਪੇ। ਕਿਸਾਨਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਭਾਂਡੇ ਖੜਕਾ ਕੇ ਜਤਾਇਆ ਵਿਰੋਧ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਾਂ ‘ਤੇ ਧਰਨਾ ਦੇ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ, ਪ੍ਰਦੀਪ ਪੰਡਿਤ, ਗੁਰਪ੍ਰੀਤ ਚਾਵਲਾ, ਪ੍ਰਭੂ ਦਿਆਲ ਅਤੇ ਸਤ ਸਿੰਘ
ਐਡਿਟ- ਰਵੀਸ਼ੰਕਰ ਕੁਮਾਰ