ਕਿਸਾਨ ਅੰਦੋਲਨ 'ਚ ਜਾਨ ਗਵਾਉਣ ਵਾਲੇ ਦੇ ਪਰਿਵਾਰ - 'ਪਾਪਾ ਬਿਨਾਂ ਘਰ ਸੁੰਨਾਂ-ਸੁੰਨਾਂ ਲਗਦੈ'
ਪ੍ਰਕਾਸ਼ਿਤ
26 ਨਵੰਬਰ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਚਲਦਿਆਂ ਹੁਣ ਤੱਕ 3 ਦਰਜਨ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇੰਨ੍ਹਾਂ 'ਚ ਹੀ ਸੰਗਰੂਰ ਦੇ ਪਿੰਡ ਝਨੇੜੀ ਤੋਂ ਕਿਸਾਨ ਭੀਮ ਸਿੰਘ ਅਤੇ ਬਰਨਾਲਾ ਦੇ ਧਨੌਲਾ ਤੋਂ ਮਕੈਨਿਕ ਜਨਕ ਰਾਜ ਵੀ ਸਨ।
ਦੋਵੇਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਪਹੁੰਚੇ ਸਨ।
(ਰਿਪੋਰਟ- ਸੁਖਚਰਨ ਪ੍ਰੀਤ)