ਦਿੱਲੀ ਧਰਨੇ 'ਚ ਸ਼ਹੀਦੀ ਜੋੜ ਮੇਲ ਮਨਾਉਣ ਲਈ ਪੰਜਾਬ ਦੇ ਪਿਡਾਂ ਤੋਂ ਤਿਆਰੀਆਂ
ਪ੍ਰਕਾਸ਼ਿਤ
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਮੌਕੇ ਦਿੱਲੀ ਪਹੁੰਚਣ ਦੇ ਸੱਦੇ ਤਹਿਤ ਪਿੰਡ ਦੇ ਨੌਜਵਾਨਾਂ ਵੱਲੋਂ ਤਿਆਰੀਆਂ। ਕਈ ਪਿੰਡਾਂ ਦੇ ਨੌਜਵਾਨ ਟਰਾਲੀਆਂ ਤਿਆਰ ਕਰ ਰਹੇ ਤੇ ਕਿਤੇ ਲੰਗਰ ਲਈ ਰਸਦ ਇਕੱਠੀ ਹੋ ਰਹੀ। ਬਰਨਾਲਾ ਦੇ ਧਨੌਲਾ ਤੇ ਚੰਨਣਵਾਲ ਪਿੰਡ ਵਿੱਚੋਂ ਰਾਸ਼ਨ, ਬਾਲਣ ਤੇ ਬਿਸਤਰਿਆਂ ਨਾਲ ਭਰੀਆਂ ਟਰਾਲੀਆਂ ਦਿੱਲੀ ਨੂੰ ਜਾਣਗੀਆਂ।
ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਸਦਫ ਖ਼ਾਨ