ਕਿਸਾਨ ਅੰਦੋਲਨ: ਇਹ ਨੌਜਵਾਨ ਕੰਮ ਛੱਡ ਕਿਊਂ ਸਿੰਘੂ ਬਾਰਡਰ 'ਤੇ ਪੇਟਿੰਗਾਂ ਬਣਾ ਰਿਹਾ ਹੈ

ਵੀਡੀਓ ਕੈਪਸ਼ਨ, ਕਿਸਾਨ ਸੰਘਰਸ਼ - ਇਹ ਨੌਜਵਾਨ ਕੰਮ ਛੱਡ ਕਿਊਂ ਸਿੰਘੂ ਬਾਰਡਰ ’ਤੇ ਪੇਟਿੰਗਾਂ ਬਣਾ ਰਿਹਾ ਹੈ?
ਪ੍ਰਕਾਸ਼ਿਤ

ਰਵੀ ਰਵਰਾਜ ਆਪਣੀ ਪੇਟਿੰਗਾਂ ਰਾਹੀਂ ਕਿਸਾਨਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਹਨ।

ਸਿੰਘੂ ਬਾਰਡਰ ’ਤੇ ਉਹ ਕਿਸਾਨਾਂ ਦੇ ਹੱਕ ’ਚ ਕਲਾਕਾਰੀ ਕਰ ਰਹੇ ਹਨ।

ਰਵੀ ਰਵਰਾਜ ਨਾਲ ਸਿੰਘੂ ਬਾਰਡਰ ਨੇ ਬੀਬੀਸੀ ਪੱਤਰਕਾਰ ਦਲੀਪ ਕੁਮਾਰ ਸਿੰਘ ਨੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)