ਕਿਸਾਨਾਂ ਦੇ ਅੰਦੋਲਨ ਦਾ ਹੱਲ ਕੀ, ਮਾਹਿਰ ਤੋਂ ਜਾਣੋ
ਪ੍ਰਕਾਸ਼ਿਤ
ਖੇਤੀਬਾੜੀ ਮਾਮਲਿਆਂ ਦੇ ਮਾਹਿਰ ਦਵਿੰਦਰ ਸ਼ਰਮਾ ਦੱਸ ਰਹੇ ਹਨ ਕਿ ਕਿਸਾਨਾਂ ਦੇ ਧਰਨੇ ਦਾ ਕੀ ਹੱਲ ਹੋ ਸਕਦਾ ਹੈ।
ਉਨ੍ਹਾਂ ਕਿਹਾ, “ਸਾਰਾ ਦੇਸ਼ ਦੇਖ ਰਿਹਾ ਹੈ। ਜਿੰਨੀ ਜਲਦੀ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਚੰਗਾ ਹੋਵੇਗਾ। ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕਾਨੂੰਨ ਅਮਰੀਕਾ ਤੇ ਯੂਰਪ ਦੀ ਤਰਜ ਟਤੇ ਬਣਾਏ ਹਨ। ਜੇ ਉੱਥੇ ਸਫ਼ਲ ਨਹੀਂ ਹੋਏ ਤਾਂ ਇੱਥੇ ਕਿਵੇਂ ਹੋ ਸਕਦੇ ਹਨ।”
ਰਿਪੋਰਟ- ਦਲੀਪ ਕੁਮਾਰ
ਐਡਿਟ- ਰਾਜਨ ਪਪਨੇਜਾ