ਕਿਸਾਨ ਅੰਦੋਲਨ: ਠੰਡ ਵਿੱਚ ਕਿਵੇਂ ਰਾਤ ਗੁਜ਼ਾਰ ਰਹੇ ਹਨ ਮੁਜ਼ਾਹਰਾਕਾਰੀ ਕਿਸਾਨ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਉੱਤੇ ਡਟੇ ਹੋਏ ਹਨ।
ਬੀਬੀਸੀ ਦੇ ਪੀਯੂਸ਼ ਨਾਗਪਾਲ ਨੇ ਸਿੰਘੂ ਬਾਰਡਰ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਇੱਕ ਰਾਤ ਗੁਜ਼ਾਰੀ।