ਕਿਸਾਨ ਅੰਦੋਲਨ: ਕੰਵਰ ਗਰੇਵਾਲ ਕਿਹੜੇ ਗੀਤਾਂ ਰਾਹੀਂ ਸਰਕਾਰ ਨੂੰ ਸੁਨੇਹਾ ਦੇ ਰਹੇ
ਪ੍ਰਕਾਸ਼ਿਤ
ਪੰਜਾਬੀ ਗਾਇਕ ਕੰਵਰ ਗਰੇਵਾਲ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਹੀ ਡਟੇ ਹੋਏ ਹਨ। ਆਪਣੇ ਗੀਤਾਂ ਜ਼ਰੀਏ ਉਹ ਸਰਕਾਰ ਅੱਗੇ ਕਿਸਾਨਾਂ ਦੀਆਂ ਮੰਗਾਂ ਰੱਖ ਰਹੇ ਹਨ।
ਰਿਪੋਰਟ- ਖੁਸ਼ਹਾਲ ਲਾਲੀ, ਐਡਿਟ- ਰਾਜਨ ਪਪਨੇਜਾ