ਕਿਸਾਨ ਅੰਦੋਲਨ: ਕਿਹੜਾ ਸਵਾਲ ਪੁੱਛਣ 'ਤੇ ਭੜਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਕਿਹੜਾ ਸਵਾਲ ਪੁੱਛਣ 'ਤੇ ਭੜਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼
ਪ੍ਰਕਾਸ਼ਿਤ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਿਸਾਨਾਂ ਨਾਲ ਗੱਲਬਾਤ ਦਾ ਜਦੋਂ ਬਿਓਰਾ ਮੰਗਿਆ ਤਾਂ ਉਹ ਕਹਿੰਦੇ, ‘ਸਬਰ ਕਰੋ 5 ਦਸੰਬਰ ਦੀ ਮੀਟਿੰਗ ਦਾ ਇੰਤਜ਼ਾਰ ਕਰੋ’।

ਰਿਪੋਰਟ-ਅਰਵਿੰਦ ਛਾਬੜਾ, ਸ਼ੂਟ-ਐਂਡ ਐਡਿਟ-ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)