ਦਿੱਲੀ ਵਿਚ ਮੀਂਹ ਦੀ ਇਹ ਤਬਾਹੀ ਪਹਾੜੀ ਖੇਤਰਾਂ ਵਰਗੀ ਸੀ

ਵੀਡੀਓ ਕੈਪਸ਼ਨ, ਦਿੱਲੀ 'ਚ ਮੀਂਹ ਨੇ ਮਚਾਈ ਤਬਾਹੀ, ਢਹਿ-ਢੇਰੀ ਹੋਇਆ ਮਕਾਨ
ਪ੍ਰਕਾਸ਼ਿਤ

ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਢਹਿ ਗਿਆ। ਘਟਨਾ ਰਾਜਧਾਨੀ ਦੇ ਅੰਨਾ ਨਗਰ ਇਲਾਕੇ ਦੀ ਹੈ। ਮੀਂਹ ਪੈਣ ਕਾਰਨ ਨਾਲੇ ਵਿੱਚ ਵਹਾਅ ਤੇਜ਼ ਹੋਇਆ ਅਤੇ ਉਸਦੇ ਨਾਲ ਦਾ ਘਰ ਵਹਿ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)