ਰਾਵੀ ਦਰਿਆ ਰਾਹੀਂ ਫੁੱਟਬਾਲ ਦੇ ਸਹਾਰੇ ਪੰਜਾਬ ਭੇਜੀ ਗਈ 60 ਪੈਕੇਟ ਹੈਰੋਇਨ -ਬੀਐੱਸਐੱਫ਼
ਪ੍ਰਕਾਸ਼ਿਤ
ਭਾਰਤ-ਪਾਕਿਸਤਾਨ ਸਰਹੱਦ ਗੁਰਦਾਸਪੁਰ ਸੈਕਟਰ ’ਚ BSF ਵਲੋਂ ਬੀਤੀ ਰਾਤ 60 ਪੈਕੇਟ ਹੈਰੋਇਨ ਬਰਾਮਦ ਕਰਨ ਦਾ ਦਾਅਵਾ। BSF ਮੁਤਾਬਕ ਰਾਵੀ ਦਰਿਆ ਵਿੱਚ ਤੈਰਦੇ ਹੈਰੋਇਨ ਦੇ ਪੈਕੇਟ ਬਰਾਮਦ ਕੀਤੇ।
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰੁਬਾਇਤ ਬਿਸਵਾਸ