ਭਾਰਤ ਤੋਂ ਕਿਸਾਨ ਦੀ ਧੀ ਅਤੇ ਸਾਥੀ ਡਾਂਸਰ ਦਾ ਅਮਰੀਕਾ ਦੇ ਸ਼ੋਅ ਵਿੱਚ ਕਮਾਲ!
ਪ੍ਰਕਾਸ਼ਿਤ
‘ਅਮੈਰੀਕਾਜ਼ ਗੌਟ ਟੈਲੇਂਟ’ ਸ਼ੋਅ ’ਚ ਆਪਣੇ ਡਾਂਸ ਨਾਲ ਸਭ ਨੂੰ ਹੈਰਾਨ ਕਰਨ ਵਾਲੇ ਸੋਨਾਲੀ ਅਤੇ ਸੁਮੰਤ ਕਾਫ਼ੀ ਚਰਚਾ ਵਿੱਚ ਹਨ।
ਆਡੀਸ਼ਨ ਰਾਊਂਡ ਕਲੀਅਰ ਕਰਨ ਤੋਂ ਬਾਅਦ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਜੱਜ ਨੇ ਉਨ੍ਹਾਂ ਨੂੰ ਸਿੱਧਾ ਕੁਆਟਰ ਫਾਈਨਲ ਰਾਊਂਡ ’ਚ ਪਰਫੌਰਮ ਕਰਨ ਦਾ ਮੌਕਾ ਦੇ ਦਿੱਤਾ।
ਵੀਡੀਓ: ਮਧੂ ਪਾਲ, ਬੁਸ਼ਰਾ ਸ਼ੇਖ