ਸੁਨੀਤਾ ਯਾਦਵ: ਗੁਜਰਾਤ ਵਿੱਚ ਮੰਤਰੀ ਦੇ ਮੁੰਡੇ ਨੂੰ ਲੌਕਡਾਊਨ ਤੋੜਨ ਤੋਂ ਰੋਕਣ ਵਾਲੀ ਸੁਨੀਤਾ ਕੌਣ ਹੈ

ਵੀਡੀਓ ਕੈਪਸ਼ਨ, ਗੁਜਰਾਤ ਵਿੱਚ ਮੰਤਰੀ ਦੇ ਮੁੰਡੇ ਨਾਲ ਬਹਿਸਣ ਵਾਲੀ ਕੌਣ ਹੈ ਸੁਨੀਤਾ ਯਾਦਵ
ਪ੍ਰਕਾਸ਼ਿਤ

ਗੁਜਰਾਤ ਦੇ ਸਿਹਤ ਮੰਤਰੀ ਦੇ ਪੁੱਤਰ ਵੱਲੋਂ ਕੋਰੋਨਾਵਾਇਰਸ ਕਾਰਨ ਲੱਗੇ ਰਾਤ ਦੇ ਕਰਫ਼ਿਊ ਨੂੰ ਤੋੜਨ ਤੋਂ ਬਾਅਦ ਉਸ ਨਾਲ ਬਹਿਸਣ ਵਾਲੀ ਸੁਨੀਤਾ ਯਾਦਵ ਚਰਚਾ ਵਿੱਚ ਹਨ।

ਸੂਬੇ ਦੇ ਸਿਹਤ ਮੰਤਰੀ ਦੇ ਪੁੱਤਰ ਨਾਲ ਬਹਿਸ ਦਾ ਵੀਡੀਓ ਵਾਇਰਲ ਹੋ ਗਿਆ ਸੀ ਤੇ ਹੁਣ ਸੁਨੀਤਾ ਨੇ ਪੁਲਿਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਉੱਤੇ ਉਨ੍ਹਾਂ ਨੂੰ ਕੰਮ ਨਾ ਕਰਨ ਦੇਣ ਦੇ ਇਲਜ਼ਾਮ ਲਗਾਏ ਹਨ।

ਆਓ ਜਾਣਦੇ ਹਾਂ ਸੁਨੀਤਾ ਯਾਦਵ ਕੌਣ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)