ਕੋਰੋਨਾਵਾਇਰਸ ਲੌਕਡਾਊਨ: ਥੋੜ੍ਹੇ ਸਮੇਂ ਲਈ ਪੰਜਾਬ ਆਉਣਾ ਸੌਖਾ ਕਿਵੇਂ ਹੋਇਆ

ਵੀਡੀਓ ਕੈਪਸ਼ਨ, ਥੋੜ੍ਹੇ ਸਮੇਂ ਲਈ ਪੰਜਾਬ ਆਉਣਾ ਸੌਖਾ ਕਿਵੇਂ ਹੋਇਆ?
ਪ੍ਰਕਾਸ਼ਿਤ

ਜੇ ਕੋਈ ਸ਼ਖ਼ਸ 72 ਘੰਟੇ ਤੋਂ ਘੱਟ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਨਹੀਂ ਹੋਣਾ ਹੋਵੇਗਾ। ਹੋਰ ਕੀ ਨੇ ਨਵੇਂ ਨਿਯਮ, ਇਸ ਵੀਡੀਓ ਵਿੱਚ ਜਾਣੋ

(ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ ਤੇ ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)