ਕਦੇ 6 ਰੁਪਏ ਲਈ ਅਦਾਕਾਰੀ ਕਰਨ ਵਾਲੇ ਕਾਮੇਡੀਅਨ ਜਗਦੀਪ ਨੇ ਕਿਵੇਂ ਅਦਾਕਾਰੀ ’ਚ ਨਾਂ ਕਮਾਇਆ
ਪ੍ਰਕਾਸ਼ਿਤ
ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਗਦੀਪ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 400 ਤੋਂ ਵੱਧ ਫ਼ਿਲਮ ਕਰਨ ਵਾਲੇ ਜਗਦੀਪ ਆਪਣੀ ਅਦਾਕਾਰੀ ਤੇ ਕਾਮੇਡੀ ਜ਼ਰੀਏ ਲੋਕਾਂ ਦੇ ਦਿਲਾਂ 'ਤੇ ਅੱਜ ਵੀ ਰਾਜ਼ ਕਰਦੇ ਹਨ।