ਭਾਰਤ-ਚੀਨ ਵਿਵਾਦ: ਟਿਕਟੌਕ ਬੈਨ 'ਤੇ ਕਸ਼ਮੀਰੀ ਲੋਕ ਕੀ ਕਹਿ ਰਹੇ ਹਨ?

ਵੀਡੀਓ ਕੈਪਸ਼ਨ, ਭਾਰਤ-ਚੀਨ ਵਿਵਾਦ: ਟਿਕਟੌਕ ਬੈਨ 'ਤੇ ਕਸ਼ਮੀਰੀ ਲੋਕ ਕੀ ਕਹਿ ਰਹੇ ਹਨ?
ਪ੍ਰਕਾਸ਼ਿਤ

ਵੱਡੀ ਗਿਣਤੀ ’ਚ ਕਸ਼ਮੀਰੀ ਨੌਜਵਾਨਾਂ ਦਾ ਝੁਕਾਅ ਮਿਊਜ਼ਿਕ, ਐਕਟਿੰਗ, ਮਾਡਲਿੰਗ ਅਤੇ ਕਲਾ ਦੇ ਹੋਰਨਾਂ ਪੇਸ਼ਿਆਂ ’ਚ ਹੈ। ਇਹ ਨੌਜਵਾਨ ਫੇਸਬੁੱਕ ਇੰਸਟਾਗ੍ਰਾਮ ਅਤੇ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਰਗਰਮ ਹਨ। ਪਰ ਟਿਕਟੌਕ ’ਤੇ ਬੈਨ ਲੱਗਣ ਕਾਰਨ ਇਹ ਨਿਰਾਸ਼ ਹਨ। ਬਹੁਤ ਸਾਰੇ ਕਲਾਕਾਰਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਟਿਕਟੌਕ ਚੀਨੀ ਕੰਪਨੀ ਹੈ।

ਹੁਣ ਇਹ ਕਲਾਕਾਰ ਚਾਹੁੰਦੇ ਹਨ ਕਿ ਭਾਰਤ ਤੇ ਚੀਨ ’ਚ ਰਿਸ਼ਤੇ ਬਿਹਤਰ ਹੋਣ ਅਤੇ ਉਹ ਇੱਕ ਵਾਰ ਮੁੜ ਟਿਕਟੌਕ ਦੀ ਵਰਤੋਂ ਕਰ ਸਕਣ।

ਵੀਡੀਓ: ਰਿਆਜ਼ ਮਸਰੂਰ ਅਤੇ ਸ਼ਫ਼ਾਤ ਫਾਰੂਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)