ਪਾਕ ਟਰੇਨ ਹਾਦਸਾ: ਲਾਹੌਰ ਤੋਂ ਚੱਲਣ ਵਾਲੀ ਟਰੇਨ ਸਿੱਖ ਯਾਤਰੀਆਂ ਦੀ ਵੈਨ ਨਾਲ ਟਕਰਾਈ, ਕਿਵੇਂ ਹੋਇਆ ਹਾਦਸਾ
ਪ੍ਰਕਾਸ਼ਿਤ
ਲਾਹੌਰ ਤੋਂ ਚੱਲਣ ਵਾਲੀ ਸ਼ਾਹ ਹੁਸੈਨ ਐਕਸਪ੍ਰੈਸ ਸੱਚਾ ਸੌਦਾ ਕੋਲ ਇੱਕ ਯਾਤਰੀ ਵੈਨ ਨਾਲ ਟਕਰਾਅ ਗਈ, ਰੇਲਵੇ ਦੇ ਬੁਲਾਰੇ ਮੁਤਾਬਕ ਕ੍ਰਾਸਿੰਗ ’ਤੇ ਗੇਟ ਨਹੀਂ ਸੀ।
ਵੈਨ ’ਚ 29 ਸਿੱਖ ਯਾਤਰੀ ਸਵਾਰ ਸਨ ਅਤੇ ਸਾਰੇ ਪੇਸ਼ਾਵਰ ਦੇ ਰਹਿਣ ਵਾਲੇ ਸਨ।