ਭਾਰਤ 'ਚ ਟਿਕ-ਟੌਕ ਸਣੇ 59 ਐਪਸ 'ਤੇ ਪਾਬੰਦੀ ਦੇ ਮਾਅਨੇ ਕੀ ਹੋਣਗੇ

ਵੀਡੀਓ ਕੈਪਸ਼ਨ, ਭਾਰਤ 'ਚ ਟਿਕ-ਟੌਕ ਸਣੇ 59 ਐਪਸ 'ਤੇ ਪਾਬੰਦੀ ਦੇ ਮਾਅਨੇ ਕੀ ਹੋਣਗੇ
ਪ੍ਰਕਾਸ਼ਿਤ

ਭਾਰਤ ਨੇ ਚੀਨ ਜਾਂ ਚੀਨੀ ਕੰਪਨੀਆਂ ਦਾ ਨਾਮ ਲਏ ਬਗੈਰ ਟਿਕ-ਟੌਕ ਸਣੇ 59 ਐਪਸ ਉੱਤੇ ਪਾਬੰਦੀ ਐਲਾਨੀ ਹੈI ਇਸ ਬੈਨ ਦਾ ਕਿਸ ਨੂੰ ਕਿੰਨਾ ਨੁਕਸਾਨ ਹੋਵੇਗਾ ਅਤੇ ਕਿਸ ਨੂੰ ਫਾਇਦਾ ਮਿਲ ਸਕਦਾ ਹੈ, ਇਨ੍ਹਾਂ ਮੁੱਦਿਆਂ ਦਾ ਇਹ ਹੈ ਇੱਕ ਵਿਸ਼ਲੇਸ਼ਣI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)