ਹਰਿਆਣਾ ਸਰਕਾਰ ਚੀਨੀ ਕੰਪਨੀਆਂ ਦੇ ਟੈਂਡਰ ਕੀਤੇ ਰੱਦ

ਵੀਡੀਓ ਕੈਪਸ਼ਨ, ਹਰਿਆਣਾ ਸਰਕਾਰ ਦਾ ਚੀਨੀ ਕੰਪਨੀਆਂ ਨਾਲ ਕਰਾਰ ਨਾ ਕਰਨ ਦਾ ਫ਼ੈਸਲਾ
ਪ੍ਰਕਾਸ਼ਿਤ

ਭਾਰਤ ਤੇ ਚੀਨ ਵਿਚਾਲੇ ਤਾਜ਼ਾ ਵਿਵਾਦ ਤੋਂ ਬਾਅਦ ਹਰਿਆਣਾ ਸਰਕਾਰ ਨੇ ਚੀਨੀ ਕੰਪਨੀਆਂ ਨਾਲ ਕਰਾਰ ਨਾ ਕਰਨ ਦਾ ਕੀਤਾ ਫ਼ੈਸਲਾ।

ਰਿਪੋਰਟ - ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)