Solar Eclipse 21 June 2020: ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਿਹੋ ਜਿਹਾ ਦਿਖ ਰਿਹਾ ਸੂਰਜ ਗ੍ਰਹਿਣ

ਵੀਡੀਓ ਕੈਪਸ਼ਨ, Solar Eclipse 21 June 2020: ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕਿਹੋ ਜਿਹਾ ਦਿਖ ਰਿਹਾ ਸੂਰਜ ਗ੍ਰਹਿਣ
ਪ੍ਰਕਾਸ਼ਿਤ

ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਦੇਸ਼ ਦੇ ਕਈ ਹਿੱਸਿਆਂ ਵਿੱਚ ਦਿਖਿਆ ਹੈ। ਸੂਰਜ ਗ੍ਰਹਿਣ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਆਕਾਰ ਦਾ ਦਿਖਾਈ ਦਿੱਤਾ। ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਅੰਮ੍ਰਿਤਸਰ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਗ੍ਰਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਐਡਿਟ: ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)