ਕੈਪਟਨ ਅਮਰਿੰਦਰ ਸਿੰਘ: ਫ਼ੌਜੀਆਂ ਨੂੰ ਬੇਹਥਿਆਰ ਸਰਹੱਦ ’ਤੇ ਭੇਜਣ ਦੀ ਨੀਤੀ ਖ਼ਤਮ ਹੋਵੇ

ਵੀਡੀਓ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ: ਫ਼ੌਜੀਆਂ ਨੂੰ ਬੇਹਥਿਆਰ ਸਰਹੱਦ ’ਤੇ ਭੇਜਣ ਦੀ ਨੀਤੀ ਖ਼ਤਮ ਹੋਵੇ
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ #AskCaptain ਦੀ ਸੱਤਵੀਂ ਕਿਸ਼ਤ ਵਿੱਚ ਸੂਬੇ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਹਾਲਾਤ ਪੂਰੀ ਦੁਨੀਆਂ ਵਿੱਚ ਹੀ ਖ਼ਰਾਬ ਹੋ ਰਹੇ ਹਨ। ਫ਼ੌਜੀਆਂ ਨੂੰ ਬੇਹਥਿਆਰ ਸਰਹੱਦ ’ਤੇ ਭੇਜਣ ਦੀ ਨੀਤੀ ਖ਼ਤਮ ਹੋਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)