ਭਾਰਤ ਚੀਨ ਦੀ 1962 ਦੀ ਜੰਗ ਵੇਲੇ ਦੇ ਫੌਜੀ ਨੇ ਦੱਸਿਆ, 'ਸਾਡੇ ਕੋਲ ਬੰਦੇ ਤੇ ਹਥਿਆਰ ਦੋਵੇਂ ਘੱਟ ਸਨ'

ਪ੍ਰਕਾਸ਼ਿਤ

ਭਾਰਤ-ਚੀਨ ਸਰਹੱਦ 'ਤੇ 1962 ਦੀ ਲੜਾਈ ਲੜ ਚੁੱਕੇ ਰਿਟਾਇਰਡ ਸੂਬੇਦਾਰ ਕਪੂਰ ਸਿੰਘ ਰਾਠੀ ਨੇ ਦੱਸਿਆ ਕਿ ਉਸ ਸਮੇਂ ਕਿਹੋ ਜਿਹਾ ਹਾਲਾਤਾਂ ਵਿੱਚ ਭਾਰਤ ਚੀਨ ਹੱਥੋਂ ਜੰਗ ਹਾਰ ਗਿਆ ਸੀ।

ਰਿਪੋਰਟ- ਸਤ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)