ਭਾਰਤ ਚੀਨ ਦੀ 1962 ਦੀ ਜੰਗ ਵੇਲੇ ਦੇ ਫੌਜੀ ਨੇ ਦੱਸਿਆ, 'ਸਾਡੇ ਕੋਲ ਬੰਦੇ ਤੇ ਹਥਿਆਰ ਦੋਵੇਂ ਘੱਟ ਸਨ'

ਵੀਡੀਓ ਕੈਪਸ਼ਨ, ਭਾਰਤ ਚੀਨ ਤੋਂ 1962 ਦੀ ਜੰਗ ਇਨ੍ਹਾਂ ਹਾਲਾਤਾਂ ਵਿੱਚ ਹਾਰਿਆ ਸੀ- ਕਪੂਰ ਸਿੰਘ ਰਾਠੀ
ਪ੍ਰਕਾਸ਼ਿਤ

ਭਾਰਤ-ਚੀਨ ਸਰਹੱਦ 'ਤੇ 1962 ਦੀ ਲੜਾਈ ਲੜ ਚੁੱਕੇ ਰਿਟਾਇਰਡ ਸੂਬੇਦਾਰ ਕਪੂਰ ਸਿੰਘ ਰਾਠੀ ਨੇ ਦੱਸਿਆ ਕਿ ਉਸ ਸਮੇਂ ਕਿਹੋ ਜਿਹਾ ਹਾਲਾਤਾਂ ਵਿੱਚ ਭਾਰਤ ਚੀਨ ਹੱਥੋਂ ਜੰਗ ਹਾਰ ਗਿਆ ਸੀ।

ਰਿਪੋਰਟ- ਸਤ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)