ਕੋਰੋਨਾਵਾਇਰਸ: ਕੀ ਹੈ ਹਰਡ ਇਮਿਊਨਿਟੀ ਜਿਸ ਨਾਲ ਲਾਗ ਨੂੰ ਰੋਕਿਆ ਜਾ ਸਕਦਾ ਹੈ

ਵੀਡੀਓ ਕੈਪਸ਼ਨ, Herd immunity: ਲਾਗ ਦੇ ਫੈਲਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ
ਪ੍ਰਕਾਸ਼ਿਤ

ਕੁਝ ਬਿਮਾਰੀਆਂ ਦਾ ਇਲਾਜ ਐਂਟੀਬਾਓਟਿਕ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ।

ਟੀਕਾਕਰਨ ਵਿਸ਼ੇਸ਼ ਬਿਮਾਰੀਆਂ ਨਾਲ ਸੁਰੱਖਿਆ ਦੀ ਆਗਿਆ ਦਿੰਦਾ ਹੈ ਪਰ ਬਚਾਅ ਦਾ ਪੱਧਰ ਟੀਕਾਕਰਨ ਕੀਤੇ ਗਏ ਲੋਕਾਂ ਦੀ ਮਾਤਰਾ ’ਤੇ ਨਿਰਭਰ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)