India China Border: ਕਰਨਲ ਸੰਤੋਸ਼ ਬਾਬੂ ਨੂੰ ਇੰਝ ਦਿੱਤੀ ਗਈ ਸ਼ਰਧਾਂਜਲੀ

ਵੀਡੀਓ ਕੈਪਸ਼ਨ, ਕਰਨਲ ਸੰਤੋਸ਼ ਬਾਬੂ ਨੂੰ ਇੰਝ ਦਿੱਤੀ ਗਈ ਸ਼ਰਧਾਂਜਲੀ
ਪ੍ਰਕਾਸ਼ਿਤ

ਮਰਹੂਮ ਕਰਨਲ ਸੰਤੋਸ਼ ਬਾਬੂ ਨੂੰ ਤੇਲੰਗਾਨਾ ਵਿੱਚ ਉਨ੍ਹਾਂ ਦੇ ਕਸਬੇ ਸੁਰਿਆਪਟ 'ਚ ਸ਼ਰਧਾਂਜਲੀ ਦਿੱਤੀ ਗਈI

ਚੀਨ ਨਾਲ ਝੜਪ ਵਿੱਚ ਮਾਰੇ ਗਏ ਸੰਤੋਸ਼ ਬਾਬੂ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ 'ਚ ਫ਼ੌਜੀ ਅਤੇ ਸਥਾਨਕ ਲੋਕ ਸ਼ਾਮਲ ਹੋਏ, ਰਸਤੇ 'ਚ ਲੋਕਾਂ ਨੇ ਫੁੱਲਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)