ਪਾਰਲੇ-ਜੀ ਬਿਸਕੁਟ ਲੌਕਡਾਊਨ ਵਿੱਚ ਮਜ਼ਦੂਰਾਂ ਦਾ ਸਹਾਰਾ ਕਿਵੇਂ ਬਣਿਆ?

ਵੀਡੀਓ ਕੈਪਸ਼ਨ, ਪਾਰਲੇ-ਜੀ ਬਿਸਕੁਟ ਲੌਕਡਾਊਨ ਵਿੱਚ ਮਜ਼ਦੂਰਾਂ ਦਾ ਸਹਾਰਾ ਕਿਵੇਂ ਬਣਿਆ?
ਪ੍ਰਕਾਸ਼ਿਤ

ਜਦੋਂ ਸ਼ਹਿਰਾਂ ਵਿੱਚ ਕੰਮ ਬੰਦ ਹੋਇਆ ਤਾਂ ਹਜ਼ਾਰਾਂ ਮਜ਼ਦੂਰਾਂ ਨੇ ਆਪਣੇ ਸੂਬਿਆਂ ਵੱਲ ਪੈਦਲ ਹੀ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਸੈਂਕਡ਼ੇ ਕਿਲੋਮੀਟਰ ਦੇ ਸਫਰ ਵਿੱਚ ਇਹੀ ਬਿਸਕੁਟ ਕੰਮ ਆਏ।… ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੀ ਭੁੱਖ ਮਿਟਾਉਣ ਵਿੱਚ ਵੀ ਇਨ੍ਹਾਂ ਨੇ ਖੂਬ ਮਦਦ ਕੀਤੀ….

ਮਦਦ ਕਰਨ ਵਾਲਿਆਂ ਨੇ ਵੀ ਪਾਰਲੇ-ਜੀ ਦੇ ਪੈਕੇਟ ਵੰਡਣੇ ਠੀਕ ਸਮਜਿਆ…ਕੰਪਨੀ ਦੇ ਸੀਨੀਅਰ ਅਧਿਕਾਰੀ ਮਯੰਕ ਸ਼ਾਹ ਨੇ ਦੱਸਿਆ ਉਨ੍ਹਾਂ ਦੀ ਕੁੱਲ ਬਾਜ਼ਾਰ ਹਿੱਸੇਦਾਰੀ ਵਿੱਚ ਕਰੀਬ 5 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ… ਪਰ ਇਸ ਗਰੋਥ ਦਾ 80 ਤੋਂ 90 ਫ਼ੀਸਦ ਹਿੱਸਾ ਪਾਰਲੇ-ਜੀ ਦੀ ਸੇਲ ਤੋਂ ਆਇਆ।