ਦਿੱਲੀ ਵਿੱਚ ਡਰਾਉਣਾ ਅੰਕੜਾ ਤੇ ਪੰਜਾਬ ’ਚ ਉੱਡੀ ਅਫ਼ਵਾਹ: ਕੋਰੋਨਾ ਰਾਊਂਡ-ਅਪ

ਵੀਡੀਓ ਕੈਪਸ਼ਨ, ਦਿੱਲੀ ਵਿੱਚ ਡਰਾਉਣਾ ਅੰਕੜਾ ਤੇ ਪੰਜਾਬ ’ਚ ਉੱਡੀ ਅਫ਼ਵਾਹ: ਕੋਰੋਨਾ ਰਾਊਂਡ-ਅਪ
ਪ੍ਰਕਾਸ਼ਿਤ

ਦਿੱਲੀ ਇਸ ਵੇਲੇ ਕੋਰੋਨਾਵਾਇਰਸ ਦੇ ਫੈਲਾਅ ਕਰਕੇ ਸੁਰਖੀਆਂ ’ਚ ਹੈ ਤੇ ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ।

ਲੌਕਡਾਊਨ ਕਰਕੇ ਪੈਦਾ ਹੋਏ ਪਰਵਾਸੀ ਮਜ਼ਦੂਰਾਂ ਦੇ ਘਰ ਜਾਣ ਦੇ ਸੰਕਟ ਬਾਰੇ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ। ਪੰਜਾਬ ਵਿੱਚ ਮੁੜ ਅਫਵਾਹ ਉੱਡੀ ਹੈ । ਦੇਖੋ, ਕੋਰੋਨਾਵਾਇਰਸ ਨਾਲ ਜੁੜੀਆਂ ਮੁੱਖ ਖ਼ਬਰਾਂ