ਕੋਰੋਨਾਵਾਇਰਸ ਅਤੇ ਸਫਰ: ਭਵਿੱਖ 'ਚ ਟਰੇਨ, ਹਵਾਈ ਜਹਾਜ਼ ਤੇ ਰੋਡ ਦਾ ਸਫ਼ਰ ਕੁਝ ਅਜਿਹਾ ਹੋਵੇਗਾ
ਪ੍ਰਕਾਸ਼ਿਤ
ਹੁਣ ਸਾਡੀ ਦੁਨੀਆਂ ਥੋੜ੍ਹੀ ਜਿਹੀ ਆਮ ਲੱਗਣ ਲੱਗੀ ਐ, ਚਲੋ ਵੇਖਦੇ ਆਂ… ਭਵਿੱਖ ਵਿੱਚ ਸਫ਼ਰ ਕਿਹੋ ਜਿਹਾ ਹੋਵੇਗਾ।
ਸੰਭਵ ਹੈ ਕਿ ਭੀੜ-ਭਾੜ ਵਾਲੀਆਂ ਰੇਲ ਗੱਡੀਆਂ ਵਿੱਚ ਜ਼ਿਆਦਾ ਲੋਕ ਨਹੀਂ ਵੇਖਣ ਨੂੰ ਮਿਲਣਗੇ…ਅਤੇ ਹਰ ਥਾਂ ਤੇ ਹੈਂਡ ਸੈਨੇਟਾਈਜ਼ਰ ਹੋਣਗੇ।
ਏਅਰਪੋਰਟਜ਼ ਤੇ ਯਾਤਰੀਆਂ ਦੀ ਸਕੈਨਿੰਗ ਲਈ ਨਵੀਂ ਤਕਨੀਕ ਵੇਖਣ ਨੂੰ ਮਿਲ ਸਕਦੀ ਐ… ਰੋਬੋਟਸ, ਮਸ਼ੀਨਾਂ ਜਾਂ ਫਿਰ ਕੁਝ ਹੋਰ।