ਕੋਰੋਨਾਵਾਇਰਸ ਰਾਊਂਡ-ਅਪ: ਮੰਦਰ-ਗੁਰਦੁਆਰੇ ਜਾਣ ਦੇ ਨਿਯਮ ਤੇ ਅਦਾਲਤ ਦਾ ਨਿੱਜੀ ਹਸਪਤਾਲਾਂ ਨੂੰ ਸਵਾਲ
ਪ੍ਰਕਾਸ਼ਿਤ
ਭਾਰਤ ਦੀ ਸੁਪਰੀਮ ਕੋਰਟ ਨੇ ਪ੍ਰਾਈਵੇਟ ਹਸਪਤਾਲਾਂ ਬਾਰੇ ਇੱਕ ਸਵਾਲ ਪੁੱਛਿਆ ਹੈ ਜੋ ਕਈ ਲੋਕਾਂ ਦੀ ਜ਼ੁਬਾਨ ਉੱਤੇ ਰਿਹਾ ਹੈ।
ਮੰਦਰ-ਗੁਰਦੁਆਰੇ ਤੇ ਹੋਰ ਇਬਾਦਤਗਾਹਾਂ ਖੋਲ੍ਹਣ ਬਾਰੇ ਕੀ ਨਿਯਮ ਬਣਾਏ ਗਏ ਹਨ ਅਤੇ ਦੁਨੀਆਂ ਵਿੱਚ ਕੋਰੋਨਾ ਦੇ ਹਾਲਾਤ ਕੀ ਹਨ — ਅੱਜ ਦਾ ਕੋਰੋਨਾਵਾਇਰਸ ਨਾਲ ਜੁੜੀਆਂ ਮੁੱਖ ਖਬਰਾਂ ਦਾ ਰਾਊਂਡ-ਅਪ।