ਟਿੱਡੀਆਂ, 15 ਰੁਪਏ ਕਿੱਲੋ! ਪਾਕਿਸਤਾਨ ’ਚ ਟਿੱਡੀਆਂ ਵਿਕ ਰਹੀਆਂ ਨੇ, ਜਾਣੋ ਕਿਉਂ
ਪ੍ਰਕਾਸ਼ਿਤ
ਪਾਕਿਸਤਾਨ ਦੇ ਪੰਜਾਬ ਵਿੱਚ ਓਕਾਰਾ ਜ਼ਿਲ੍ਹੇ ਦੇ ਕਿਸਾਨ ਟਿੱਡੀਆਂ ਤੋਂ ਤੰਗ ਤਾਂ ਹਨ ਪਰ ਨਾਲ ਹੀ ਇਨ੍ਹਾਂ ਨੂੰ ਵੇਚ ਕੇ ਕੁਝ ਪੈਸੇ ਵੀ ਪੂਰੇ ਕਰ ਰਹੇ ਹਨ।
ਕੌਣ ਖਰੀਦ ਰਿਹਾ ਹੈ? ਇਨ੍ਹਾਂ ਨੂੰ ਕਾਬੂ ਕਿਵੇਂ ਕਰਦੇ ਹਨ ਕਿਸਾਨ?
ਰਿਪੋਰਟ: ਉਮਰ ਦਰਜ਼ ਨੰਗਿਆਣਾ ਤੇ ਵਕਾਸ ਅਨਵਰ