ਐਮੀ ਵਿਰਕ: ਜਦੋਂ ਪਹਿਲਾ ਹੀ ਗਾਣਾ ਯੂ- ਟਿਊਬ ਉੱਤੇ ਨਾ ਚੱਲਿਆ ਤਾਂ...
ਪ੍ਰਕਾਸ਼ਿਤ
ਐਮੀ ਵਿਰਕ ਨੇ ਉਹ ਕਿੱਸਾ ਸੁਣਾਇਆ ਜਦੋਂ ਪੰਜਾਬੀ ਫ਼ਿਲਮ ਹਰਜੀਤਾ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ ਤਾਂ ਕਿਵੇਂ ਉਹ ਇਸ ਐਵਾਰਡ ਹਲਕੇ ਵਿੱਚ ਹੀ ਲੈ ਰਹੇ ਸੀ ਪਰ ਬਾਅਦ ਵਿੱਚ ਇਸ ਦੀ ਅਹਿਮੀਅਤ ਬਾਰੇ ਸਮਝ ਆਇਆ।
(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)