ਭਾਰਤ ਤੇ ਚੀਨ ਵਿਚਾਲੇ ਚੱਲਦੇ ਸੀਮਾ ਵਿਵਾਦ ਬਾਰੇ ਪੰਜ ਗੱਲਾਂ

ਵੀਡੀਓ ਕੈਪਸ਼ਨ, ਭਾਰਤ ਤੇ ਚੀਨ ਵਿਚਾਲੇ ਚੱਲਦੇ ਸੀਮਾ ਵਿਵਾਦ ਬਾਰੇ ਪੰਜ ਗੱਲਾਂ
ਪ੍ਰਕਾਸ਼ਿਤ

ਭਾਰਤ ਕਹਿੰਦਾ ਹੈ ਕਿ ਉਸ ਦੀ ਸਰਹੱਦ 3,488km ਹੈ ਲੱਦਾਖ ਤੋਂ ਲੈਕੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਤੱਕ।

ਪਰ ਦੋਵਾਂ ਦੀ ਇੱਕ ਗੱਲ ’ਤੇ ਸਹਿਮਤੀ ਹੈ ਕਿ ਸਰਹੱਦ ਨੂੰ ਲੈ ਕੇ ਹੋਏ ਕੁਝ ਸਮਝੌਤਿਆਂ ਦੀ ਇੱਜ਼ਤ ਰੱਖਣੀ ਹੈ, ਹੌਲੀ-ਹੌਲੀ ਹੱਲ ਕੱਢਣ ਲਈ ਰਸਤੇ ਬਣੇ ਹੋਏ ਨੇ ਅਤੇ ਗੱਲਬਾਤ ਜਾਰੀ ਰਹੇਗੀ।

ਪਰ ਇਹ ਸਮਝਣ ਲਈ ਕਿ ਅਖੀਰ ਬਾਰਡਰ ਦਾ ਸਵਾਲ ਕਦੋਂ ਮੁੱਕੇਗਾ, ਦੇਖੋ ਇਹ ਵੀਡੀਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)