ਪਾਕਿਸਤਾਨ ਜਹਾਜ਼ ਹਾਦਸਾ: ਉਡਾਣ ਤੋਂ ਲੈ ਕੇ ਕ੍ਰੈਸ਼ ਹੋਣ ਤੱਕ ਪੂਰੇ ਮਾਮਲੇ ਨੂੰ ਸਿਲਸਿਲੇ ਵਾਰ ਸਮਝੋ
ਪ੍ਰਕਾਸ਼ਿਤ
ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿੱਚ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋਇਆ ਜਿਸ ਵਿੱਚ ਕਈ ਜਾਨਾਂ ਚਲੀਆਂ ਗਈਆਂ। ਕਰੂ ਮੈਂਬਰਾਂ ਸਮੇਤ ਜਹਾਜ਼ ਵਿੱਚ ਕੁੱਲ 99 ਲੋਕ ਸਵਾਰ ਸਨ।
97 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 2 ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਕਿਵੇਂ ਵਾਪਰਿਆ ਹਾਦਸਾ ਤੇ ਹੁਣ ਤੱਕ ਇਸ ਮਾਮਲੇ ਵਿੱਚ ਕੀ-ਕੀ ਹੋਇਆ। ਵੇਖੋ ਪੂਰੀ ਕਹਾਣੀ।
ਐਡਿਟ: ਰਾਜਨ ਪਪਨੇਜਾ