ਪਾਕਿਸਤਾਨ ਵਿੱਚ ਪੈਸੇਂਜਰ ਜਹਾਜ਼ ਹੋਇਆ ਕ੍ਰੈਸ਼, ਪੂਰਾ ਮਾਮਲਾ ਸਮਝੋ

ਵੀਡੀਓ ਕੈਪਸ਼ਨ, ਕਰਾਚੀ ਵਿੱਚ ਪੈਸੇਂਜਰ ਜਹਾਜ਼ ਹੋਇਆ ਕ੍ਰੈਸ਼, ਪੂਰਾ ਮਾਮਲਾ ਸਮਝੋ
ਪ੍ਰਕਾਸ਼ਿਤ

ਪਾਕਿਸਤਾਨ ਦੇ ਕਰਾਚੀ ਵਿੱਚ ਪੈਸੇਂਜਰ ਜਹਾਜ਼ ਕ੍ਰੈਸ਼ ਹੋਇਆ ਹੈ ਜਿਸ ਵਿੱਚ 99 ਲੋਕ ਸਵਾਰ ਸਨ। ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋਇਆ ਹੈ।

ਰਿਪੋਰਟ: ਸ਼ੁਮਾਇਲ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)