ਪੰਜਾਬ ’ਚ ਕਿੱਥੇ ‘ਖ਼ਤਮ ਹੋਇਆ ਕੋਰੋਨਾ’ ਤੇ OCI ਕਾਰਡ ਵਾਲਿਆਂ ਲਈ ਐਲਾਨ

ਪ੍ਰਕਾਸ਼ਿਤ

ਭਾਰਤੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਕੋਰੋਨਾਵਾਇਰਸ-ਮੁਕਤ ਹੋਣ ਦਾ ਦਾਅਵਾ ਹੈ, ਦੁਬਈ ਦੀ ਪੂਰੀ ਵਿਵਸਥਾ ਕੋਰੋਨਾਵਾਇਰਸ ਨੇ ਭੰਨ ਸੁੱਟੀ ਹੈ ਅਤੇ ਅਫ਼ਗ਼ਾਨਿਸਤਾਨ ਤੋਂ ਆਈ ਇੱਕ ਦਿਲ ਨੂੰ ਛੂਹਣ ਵਾਲੀ ਖ਼ਬਰ -- ਅੱਜ ਦਾ ਕੋਰੋਨਾਵਾਇਰਸ ਰਾਊਂਡ-ਅਪ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)