ਪੰਜਾਬ ’ਚ ਕਿੱਥੇ ‘ਖ਼ਤਮ ਹੋਇਆ ਕੋਰੋਨਾ’ ਤੇ OCI ਕਾਰਡ ਵਾਲਿਆਂ ਲਈ ਐਲਾਨ

ਵੀਡੀਓ ਕੈਪਸ਼ਨ, ਪੰਜਾਬ ’ਚ ਕਿੱਥੇ ‘ਖ਼ਤਮ ਹੋਇਆ ਕੋਰੋਨਾ’ ਤੇ OCI ਕਾਰਡ ਵਾਲਿਆਂ ਲਈ ਐਲਾਨ
ਪ੍ਰਕਾਸ਼ਿਤ

ਭਾਰਤੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਕੋਰੋਨਾਵਾਇਰਸ-ਮੁਕਤ ਹੋਣ ਦਾ ਦਾਅਵਾ ਹੈ, ਦੁਬਈ ਦੀ ਪੂਰੀ ਵਿਵਸਥਾ ਕੋਰੋਨਾਵਾਇਰਸ ਨੇ ਭੰਨ ਸੁੱਟੀ ਹੈ ਅਤੇ ਅਫ਼ਗ਼ਾਨਿਸਤਾਨ ਤੋਂ ਆਈ ਇੱਕ ਦਿਲ ਨੂੰ ਛੂਹਣ ਵਾਲੀ ਖ਼ਬਰ -- ਅੱਜ ਦਾ ਕੋਰੋਨਾਵਾਇਰਸ ਰਾਊਂਡ-ਅਪ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)